Thursday, October 11, 2012

ਮੁਟਿਆਰਾਂ ਦੇ ਲਈ ‘HASSA’ ਮਾੜਾ

ਮੁਟਿਆਰਾਂ ਦੇ ਲਈ ‘HASSA’ ਮਾੜਾ, ਨਸ਼ੇ ਤੋਂ ਬਾਦ ਪਤਾਸਾ ਮਾੜਾ. ਗਿਣੀ ਦੇ ਨੀਂ ‘ਪੈਸੇ’ ਅੱਡੇ ਤੇ ਖੱੜ ਕੇ, ਹੱਥ ਨੀਂ ਛੱਡੀ ਦੇ “BULLET” ਤੇ ਚੱੜ ਕੇ.. ਪੋਹ ਦੇ ਮਹੀਨੇ ਪਾਣੀ ਚ ਨੀਂ ਤਰੀ ਦਾ, ਪੇਪਰਾਂ ਦੇ ਵੇਲੇ ਕਦੇ ਇਸ਼ਕ ਨੀ ਕਰੀਦਾ . :)

ਮਾਪਿਆਂ ਦੀ ਘੂਰ ਦਾ ਤੇ ਗੁੱਸੇ ਹੋਈ ਹੂਰ

ਮਾਪਿਆਂ ਦੀ ਘੂਰ ਦਾ ਤੇ ਗੁੱਸੇ ਹੋਈ ਹੂਰ
ਦਾ . .. ..............ਸੁਆਦ ਹੀ ਵੱਖਰਾ ਏ . .

ਇਸ ਦਿਲ ਨੂੰ ਦੁੱਖ ਨਹੀਂ ਦੱਸਣਾ

♥ ਇਸ ਦਿਲ ਨੂੰ ਦੁੱਖ ਨਹੀਂ ਦੱਸਣਾ_____ਇਹ ਦਿਲ ਵੀ ਗਦਾਰੀ ਕਰਦਾ ਏ , ♥
♥ ਜਿਹੜਾ ਇਸ ਦਿਲ ਨੂੰ ਦੁੱਖ ਦਿੰਦਾ ਏ____ਇਹ ਚੰਦਰਾ ਉਹਦੇ ਉੱਤੇ ਹੀ ਮਰਦਾ ਏ.

ਮੈ ਦਿਲ ਦੇ ਦਰਵਾਜ਼ੇ ਤੇ ਲਿਖਿਆ "ਅੰਦਰ ਆਣਾ ਮਨਾ ਹੈ

ਮੈ ਦਿਲ ਦੇ ਦਰਵਾਜ਼ੇ ਤੇ ਲਿਖਿਆ "ਅੰਦਰ ਆਣਾ ਮਨਾ ਹੈ "
ਮੁਹੱਬਤ ਆਈ ਹੱਸਦੀ ਹੋਈ ............
ਬੜੇ ਪਿਆਰ ਨਾਲ ਬੋਲੀ
ਮੈ ਤਾਂ ਅੰਨੀ a......

ਪਾਉਦੇ ਹਾਂ ਕੁੜਤੇ-ਪਜਾਮੇ ਸ਼ੋਂਕ ਨੀ ਲੀਰਾਂ ਦਾ

ਪਾਉਦੇ ਹਾਂ ਕੁੜਤੇ-ਪਜਾਮੇ ਸ਼ੋਂਕ ਨੀ ਲੀਰਾਂ ਦਾ,
ਅਸੀਂ ਜੱਗ ਤੋਂ ਨੀ ਡਰਦੇ ਸਾਨੂੰ ਸਾਥ ਆ ਵੀਰਾਂ ਦਾ,
ਰੱਖਦੇ ਰਫਲ ਦੁਨਾਲੀਆਂ ਗਿਆ ਜਮਾਨਾ ਤੀਰਾਂ ਦਾ,
ਅਸੀਂ ਰਾਝੇ ਨੀ ਬਣਨਾ ਸਾਨੂੰ ਘਾਟਾ ਨੀ ਹੀਰਾਂ ਦਾ...

ਜੇ ਪੈਸੇ ਰੁੱਖਾਂ ਤੇ ਲੱਗਦੇ ਤਾਂ

ਜੇ ਪੈਸੇ ਰੁੱਖਾਂ ਤੇ ਲੱਗਦੇ ਤਾਂ,
.
.
ਕੁੜੀਆਂ ਬਾਂਦਰਾਂ ਨਾਲ ਵੀ ਸੈਟ ਹੋ ਜਾਂਦੀਆਂ__:P

ਲੋਕਾ ਨੂੰ Sara sara Din ਕੁੜੀਆ ਦੇ phone ਆਉਦੇ ਆ

ਲੋਕਾ ਨੂੰ Sara sara Din ਕੁੜੀਆ ਦੇ phone ਆਉਦੇ ਆ
ਤੇ
ਮੇਨੂੰ ਭਈਆ ਦੇ ਆਈ ਜਾਂਦੇ ਆ '
sardar ਜੀ ਚਾਹ ਤੋ ਪਿਲਾ ਦੋ ਹਮਕੋ...

ਕਾਸ਼! ਖਰੀਦ ਸਕਦੇ ਉਹਨਾ ਨੂੰ

ਕਾਸ਼! ਖਰੀਦ ਸਕਦੇ ਉਹਨਾ ਨੂੰ ਆਪਣੀ ਜਿੰਦਗੀ ਵੇਚ ਕੇ,
"ਪਰ" ਕਈ ਲੋਕ ਕੀਮਤ ਨਾਲ ਨਹੀਂ ਕਿਸਮਤ ਨਾਲ ਮਿਲਦੇ ਆ'

ਤੂੰ ਕਿਆਰੀ ਫੁੱਲਾ ਦੀ

ਤੂੰ ਕਿਆਰੀ ਫੁੱਲਾ ਦੀ, ਮੈ ਗੁਲਾਬ ਬਾਗ ਦਾ,
ਤੂੰ ਪਲੇਟ ਮੈਂਗੀ ਦੀ, ਮੈ ਪਤੀਲਾ ਸਾਗ ਦਾ....

ਪਤਾ ਨਹੀਂ ਕਿਉ ਸਾਨੂੰ ਹੰਝੂ ਵਹਾਉਣੇ ਨਹੀ ਆਉਦੇ

ਪਤਾ ਨਹੀਂ ਕਿਉ ਸਾਨੂੰ ਹੰਝੂ ਵਹਾਉਣੇ ਨਹੀ ਆਉਦੇ,
ਹਾਲ ਦਿਲਾਂ ਦੇ ਕਿਸੇ ਨੂੰ ਸਣਾਉਣੇ ਨਹੀ ਆਉਦੇ
ਹਰ ਕੋਈ ਸਾਥ ਛੱਡ ਜਾਦਾਂ ਏ ਮੇਰਾ,
ਲਗਦਾ ਏ ਮੈਨੂੰ ਈ ਰਿਸ਼ਤੇ ਨਿਭਾਉਣੇ ਨਹੀਂ ਆਉਦੇ :( :(