Thursday, May 31, 2012

ਤੂ Hi-Fi Juliet

ਤੂ Hi-Fi Juliet....Jatt ਤੇਰਾ ਸੂਦਾਈ Juliet !!!!

Monday, May 28, 2012

ਜਨਤਾ ਤਾਂ ਰਹਿੰਦੀ ONLINE ਸਾਰੀ

ਜਨਤਾ ਤਾਂ ਰਹਿੰਦੀ ONLINE ਸਾਰੀ , ਪਰ ਲੁੱਕ - ਲੁੱਕ ਕੇ POSTA ਪੜਦੇ ਆ ,

COPY ਕਰਨ 'ਚ ਤਾਂ ਦੇਰ ਨਹੀ ਲਾੳਦੇ , comment ਕਰਨ ਤੋ ਡਰਦੇ ਆ ___

Sunday, May 27, 2012

ਨਿਭਦੀ ਲੋਕਾਂ ਕੋਲੋਂ ਦੋਸਤੀ ਵੀ ਨਹੀਂ


ਨਿਭਦੀ ਲੋਕਾਂ ਕੋਲੋਂ ਦੋਸਤੀ ਵੀ ਨਹੀਂ ਤੇ ਗੱਲ ਸੱਚੇ-ਸੁੱਚੇ ਪਿਆਰ ਦੀ ਕਰਦੇ ਨੇ!!!!

ਜੇ ਚੰਗੇ ਦਿਨ ਵੀ ਆ ਜਾਵਣ

ਜੇ ਚੰਗੇ ਦਿਨ ਵੀ ਆ ਜਾਵਣ, ਤਾਂ ਵਕਤ ਪੂਰਾਣਾ ਭੂਲੋ ਨਾ..

Monday, May 21, 2012

ਇਕ ਵਿਦਿਆਰਥੀ ਨੇ B.Tech ਲਈ ਦਾਖ਼ਲਾ

ਇਕ ਵਿਦਿਆਰਥੀ ਨੇ B.Tech ਲਈ ਦਾਖ਼ਲਾ
Form ਭਰਦੇ ਹੋਏ ਚਪਡ਼ਾਸੀ ਨੂੰ ਪੁੱਛਿਆ ਕਿ
ਇਹ College ਕਿਸ ਤਰਾਂ ਦਾ ਹੈ ?
ਚਪਡ਼ਾਸੀ :- ਬਹੁਤ ਵਧੀਆ ਹੈ ਜ਼ਨਾਬ, ਮੈਂ ਵੀ ਆਪਣੀ B.Tech ਇਥੋਂ ਹੀ ਕੀਤੀ ਸੀ . 

Thursday, May 17, 2012

ਇਸ਼ਕ ਨਿਮਾਣਾ ਰਾਹ ਤੱਕਦਾ

ਇਸ਼ਕ ਨਿਮਾਣਾ ਰਾਹ ਤੱਕਦਾ, ਹੁਸਨ ਹਮੇਸ਼ਾ ਆਕੜ ਰੱਖਦਾ.

ਹਰ ਸੋਹਣੀ ਕੁੜੀ ਸਾਨੂੰ ਵੇਖ ਕੇ

ਹਰ ਸੋਹਣੀ ਕੁੜੀ ਸਾਨੂੰ ਵੇਖ ਕੇ ਪਾਸਾ ਵੱਟ ਲੈਂਦੀ ਆ........
ਕਿਉਂਕਿ ਉਹਨੂੰ ਲਗਦਾ ਇਹਦੇ ਨਾਲ ਤਾਂ ਮੇਰੇ ਨਾਲੋਂ ਸੋਹਣੀ "SET" ਹੋਣੀ ਆ .....

Friday, May 11, 2012

ਆਪਣੇ ਜਿਸਮ ਨੂੰ ਨਾ ਸ਼ਿਗਾਰ ਤੂੰ ਇਵੇ

ਆਪਣੇ ਜਿਸਮ ਨੂੰ ਨਾ ਸ਼ਿਗਾਰ ਤੂੰ ਇਵੇ
ਇਹਨੇ ਤਾ ਮਿੱਟੀ ਵਿੱਚ ਮਿੱਲਜਾਣਾ ਹੈ

ਸ਼ਿੰਗਾਰਨਾ ਹੀ ਹੈ ਤਾ ਆਪਣੀ ਰੂਹ ਨੂੰ ਸ਼ਿੰਗਾਰ
ਜਿੰਨੇ ਰੱਬ ਕੋਲ ਜਾਣਾ ਹੈ

ਨੀਵੀ ਪਾ ਕੇ ਲੰਘ ਜਾਈਏ

ਨੀਵੀ ਪਾ ਕੇ ਲੰਘ ਜਾਈਏ ਕੋਲੋ ਮੁਟਿਆਰਾਂ ਦੇ, ਇੱਜ਼ਤਾਂ ਤੋ ਪਰਖੇ ਜਾਂਦੇ ਪੁੱਤ ਸਰਦਾਰਾਂ ਦੇ ...

ਜੋ ਹੋਇਆ ਬਸ ਠੀਕ ਹੋਇਆ

♥ ਜੋ ਹੋਇਆ ਬਸ ਠੀਕ ਹੋਇਆ__ ਇਹੋ ਕਹਿਣਾ ਚੰਗਾ ਲੱਗਦਾ ਏ.....
ਪਿਆਰ ਦੀ ਬਾਜ਼ੀ ਹਾਰਿਆ ਨੂੰ__ ਚੁੱਪ ਰਹਿਣਾ ਹੀ ਚੱਗਾ ਲੱਗਦਾ ਏ ♥

ਸਾਰੀ ਉਮਰ ਇੱਕ ਹੀ ਗਲਤੀ ਕਰਦੇ ਰਹੇ

ਸਾਰੀ ਉਮਰ ਇੱਕ ਹੀ ਗਲਤੀ ਕਰਦੇ ਰਹੇ__
_ਮਿੱਟੀ ਸੀ ਚਿਹਰੇ 'ਤੇ , ..ਸ਼ੀਸ਼ਾ ਹੀ ਸਾਫ਼ ਕਰਦੇ ਰਹੇ .... !!!

ਅਹਿਸਾਸ ਬਦਲ ਜਾਦੇ ਬੱਸ

ਅਹਿਸਾਸ ਬਦਲ ਜਾਦੇ ਬੱਸ ਹੋਰ ਕੁਝ ਨਹੀ,
ਮਹੱਬਤ ਤੇ ਨਫ਼ਰਤ ਇੱਕੋ ਦਿਲ ਨਾਲ ਹੁੰਦੀ ਆ

ਮੇਰਾ ਇੱਕ ਹੱਥ ਹੀ ਕਾਫੀ ਹੈ

♥_ਮੇਰਾ ਇੱਕ ਹੱਥ ਹੀ ਕਾਫੀ ਹੈ_♥
♥_ਦੁਨੀਆ ਨਾਲ ਲੜਨ ਲਈ_♥
♥_ਜੇ ਦੂਜਾ ਹੱਥ ਤੂੰ ਥਾਮ ਲਵੇ ਤਾਂ_

ਇਨਾਂ ਰੂਪ ਦਾ ਮਾਣ ਨਾਂ ਕਰ ਕੁੜੀਏ

ਇਨਾਂ ਰੂਪ ਦਾ ਮਾਣ ਨਾਂ ਕਰ ਕੁੜੀਏ ਕੀ, ਸਾਡੀ ਚਮੜੀ ਤੇਰੇ ਨਾਲ ਦੀ ਨੀਂ,
ਕੀ ਹੋਇਆ ਜੇ ਧੀ ਤੂੰ ਅਮੀਰਾਂ ਦੀ ਏਂ ,ਪੁੱਤਰ ਅਸੀਂ ਵੀ ਕਿਸੇ ਕੰਗਾਲ ਦੇ ਨੀਂ..

ਪਿਆਰ ਕਰਨਾ ਹੋਵੇ

ਪਿਆਰ ਕਰਨਾ ਹੋਵੇ ਤਾ ਉਸ ਇਨਸਾਨ ਨਾਲ ਕਰੋ,, ਜਿਸਦਾ ਦਿਲ ਪਹਲਾ ਤੋ ਹੀ ਟੁਟਿਆ ਹੋਵੇ,,
ਕਿਓ ਕੇ ਜਦੋ ਕਿਸੇ ਦਾ ਦਿਲ ਟੁਟਦਾ ਹੈ ਤਾ ਓਹ ਕਿਸੇ ਹੋਰ ਦਾ ਦਿਲ ਕਦੇ ਨਹੀ ਤੋੜਦਾ

ਪੱਤੇ ਪੱਤੇ ਨੂੰ ਜੋੜ ਕੇ ਫੁੱਲ ਬਣਦਾ ਹੈ

ਪੱਤੇ ਪੱਤੇ ਨੂੰ ਜੋੜ ਕੇ ਫੁੱਲ ਬਣਦਾ ਹੈ, ਬਹੁਤੇ ਫੁੱਲਾਂ ਦੇ ਮੇਲ ਨੂੰ ਹਾਰ ਕਹਿੰਦੇ ਨੇ,,,
ਦਿਲ ਦਿਲ ਨੂੰ ਜੋੜ ਕੇ ਰੂਹ ਬਣਦੀ ਹੈ, ਇਹਨਾ ਰੂਹਾਂ ਦੇ ਮੇਲ ਨੂੰ ਪਿਆਰ ਕਹਿੰਦੇ ਨੇ..

ਦਿਲ ਤੇ ਰੱਖ ਤਸਵੀਰ ਤੇਰੀ

ਦਿਲ ਤੇ ਰੱਖ ਤਸਵੀਰ ਤੇਰੀ ___ਅਸੀਂ ਦਿਲ ਦਾ ਦਰਦ ਲਕੋ ਲਈ ਦਾ
ਨੀ ਤੂੰ ਮਹਿਫਲਾ ਦੇ ਵਿੱਚ ਹੱਸਦੀ ਏ ___ਅਸੀਂ ਕੱਲਿਆ ਬਿਹ ਕੇ ਰੋ ਲਈ ਦਾ.......

ਅੱਜ ਪਤਾ ਲੱਗਾ ਕਿਉ ਪੂਜਦੇ ਨੇ ਲੋਕ

ਅੱਜ ਪਤਾ ਲੱਗਾ ਕਿਉ ਪੂਜਦੇ ਨੇ ਲੋਕ ਪੱਥਰ ਦੀਆਂ ਮੂਰਤੀਆਂ ਨੂੰ,,,

ਜਦੋਂ ਵੇਖਿਆ ਆਪਣੇ ਰੱਬ ਵਰਗੇ ਪਿਆਰ ਨੂੰ ਪੱਥਰ ਬਣਦਿਆਂ.....
.

ਸੱਪ ਚੜ ਗਿਆ ਸੋਟੀ ਤੇ

ਸੱਪ ਚੜ ਗਿਆ ਸੋਟੀ ਤੇ,,,,,,, ਤਿੰਨੇ ਭੈਣਾ ਇਕੋ ਜਿਹਿਆਂ,,,,,, ''ਮੈਂ'' ਮਰ ਗਿਆ ਸਭ ਤੋਂ ਛੋਟੀ ਤੇ...

ਦੁਨੀਆ ਵਿਚ ਦਿਲਦਾਰ ਬੜੇ ਨੇ

ਦੁਨੀਆ ਵਿਚ ਦਿਲਦਾਰ ਬੜੇ ਨੇ, ਪਰ ਮਤਲਬ ਦੇ ਯਾਰ ਬੜੇ __
ਇਸ਼ਕ ਨਿਭਾਉਦਾਂ ਕੋਈ ਕੋਈ___ ਇਸ਼ਕ ਦੇ ਦਾਵੇਦਾਰ ਬੜੇ ਨੇ__

ਮੁਹੱਬਤ ਤਾਂ ਉਹ ਪਹੇਲੀ ਹੈ

ਮੁਹੱਬਤ ਤਾਂ ਉਹ ਪਹੇਲੀ ਹੈ ਕੋਈ ਬੁੱਝ ਜਾਂਦਾ ਤੇ ਕੋਈ ਸੁਲਝਾ ਜਾਂਦਾ
ਜੇ ਹਾਸਿਲ ਹੋ ਜਾਵੇ ਤਾਂ ਸਭ ਕੁੱਝ ਪਾ ਜਾਂਦਾ, ਕਦੇ ਨਾ ਮਿਲੇ ਤਾਂ ਸਭ ਕੁੱਝ ਗਵਾ ਜਾਂਦਾ...

ਇਨਸਾਨ ਇਨਸਾਨ ਨੂੰ ਡੱਸ ਰਿਹਾ

ਇਨਸਾਨ ਇਨਸਾਨ ਨੂੰ ਡੱਸ ਰਿਹਾ ... ...
ਤੇ ਸੱਪ side ਤੇ ਬੈਠਾ ਹੱਸ ਰਿਹਾ,

ਮਾੜੀ ਸਰਕਾਰ ਨਾ ਹੋਵੇ

ਮਾੜੀ ਸਰਕਾਰ ਨਾ ਹੋਵੇ... ਖੁੰਢਾ ਹਥਿਆਰ ਨਾ ਹੋਵੇ... ਧੋਖੇਬਾਜ਼ ਮਸੂਕ ਨਾਲ ਪਿਆਰ ਨਾ ਹੋਵੇ

ਜੇ ਪਿਆਰ ਹੈ ਤਾ ਸ਼ੱਕ ਕਾਹਦਾ

ਜੇ ਪਿਆਰ ਹੈ ਤਾ ਸ਼ੱਕ ਕਾਹਦਾ ___ਜੇ ਪਿਆਰ ਨਹੀ ਤਾ ਹੱਕ਼ ਕਾਹਦਾ

ਸਾਡੇ ਲਈ ਵੀ ਟਾਈਮ ਥੋੜਾ ਕੱਢਿਆ ਕਰੋ

ਸਾਡੇ ਲਈ ਵੀ ਟਾਈਮ ਥੋੜਾ ਕੱਢਿਆ ਕਰੋ ਜੀ ਤੁਸੀਂ rent ਵਾਲੀ ਗੱਡੀ ਵਾਂਗੂ ਬੁੱਕ ਮਿੱਲਦੇ..

ਜੇ ਮੈਂ ਤੇਰਾ ਆਸ਼ਿਕ਼ ਕੁੜੀਏ

ਜੇ ਮੈਂ ਤੇਰਾ ਆਸ਼ਿਕ਼ ਕੁੜੀਏ,ਅਣਮੁੱਲਾ ਯਾਰ ਮੈਂ ਯਾਰਾਂ ਦਾ

ਲੋਕ ਜੋ ਤੁਹਾਡੇ ਨਾਲ ਬੋਲਣਾ ਬੰਦ ਕਰ ਦਿੰਦੇ ਨੇ

ਲੋਕ ਜੋ ਤੁਹਾਡੇ ਨਾਲ ਬੋਲਣਾ ਬੰਦ ਕਰ ਦਿੰਦੇ ਨੇ ..... ਓਹੀ ਫੇਰ ਤੁਹਾਡੇ ਬਾਰੇ ਬੋਲਣਾ ਸ਼ੁਰੂ ਕਰ ਦਿੰਦੇ ਨੇ ....

ਮਿੱਤਰਾਂ ਨੂੰ ਲਗਦੀ ਆ ਠੰਡ ਨੀ

ਮਿੱਤਰਾਂ ਨੂੰ ਲਗਦੀ ਆ ਠੰਡ ਨੀ, ਇੱਕ ਕੋਟੀ ਬੁਣਦੇ.....

ਬੰਦਾ ਇੰਨਾ ਵੀ ਵਿਹਲਾ ਨਹੀਂ ਹੋਣਾ ਚਾਹੀਦਾ

ਬੰਦਾ ਇੰਨਾ ਵੀ ਵਿਹਲਾ ਨਹੀਂ ਹੋਣਾ ਚਾਹੀਦਾ ਕੇ ਫੇਸ੍ਬੁਕ ਤੋ ਬੋਰ ਹੋ ਕੇ ਕਿਤਾਬਾਂ ਚੁੱਕ ਕੇ ਪੜ੍ਹਣ ਲੱਗ ਜੇ...

ਕਿਹੜੇ ਯਾਰ ਤੋਂ ਜਲੇਬੀਆਂ ਖਾਂਦੀ

ਕਿਹੜੇ ਯਾਰ ਤੋਂ ਜਲੇਬੀਆਂ ਖਾਂਦੀ,ਅੱਜ ਬੜਾ ਮਿੱਠਾ ਬੋਲਦੀ...

ਤੇਰਾ ਅੱਜ ਟੈਲੀਫੋਨ ਆਇਆ

ਤੇਰਾ ਅੱਜ ਟੈਲੀਫੋਨ ਆਇਆ,,,ਰਿੰਗ ਵੱਜਦੀ ਨੇ ਸਾਨੂੰ ਬੜੀ ਦੂਰ ਤੋਂ ਭਜਾਇਆ,, ਕਿੰਝ ਬੋਲ ਕੇ ਮੈਂ ਦੱਸਾਂ ਕਿੰਨਾ ਚਾਅ ਚੜਿਆ,,,,ਗੱਲ ਠਹਿਰ ਕੇ ਕਰੀਂ ਨੀ ਹਾਲੇ ਸਾਹ ਚੜਿਆ..

ਜਿਸ ਥਾਂ ਤੇ ਯਾਰ ਮੇਰਾ ਪੈਰ ਧਰੇ

ਜਿਸ ਥਾਂ ਤੇ ਯਾਰ ਮੇਰਾ ਪੈਰ ਧਰੇ ਰੱਬ ਜੱਨਤ ਤੋਂ ਸੋਹਣੀ ਉਹ ਥਾਂ ਕਰਦੇ ,, ਉਹਨੂੰ ਖੁਸ਼ ਦੇਖ ਕੇ ਅਸੀਂ ਖੁਸ਼ ਹੁੰਦੇ ਰੱਬ ਸਾਡੀ ਹਰ ਖੁਸ਼ੀ ਉਹਦੇ ਨਾਂ ਕਰਦੇ.

ਮਿੱਤਰੋ FACEBOOK ਤੇ ਫਸਾਈ ਨਾਰ

ਮਿੱਤਰੋ FACEBOOK ਤੇ ਫਸਾਈ ਨਾਰ ਦੀ ਤੇ ਵੋਟਾ ਤੋ ਬਾਅਦ ਸਰਕਾਰ ਦੀ ਕੋਈ ਗਰੰਟੀ ਨੀ...

ਲੈ lao ਨਜ਼ਾਰੇ

ਲੈ lao ਨਜ਼ਾਰੇ jina ਚਿਰ ਕੁਆਰੇ

ਪੇਪਰਾਂ 'ਚ ਪਰਚੀਆਂ ਵਰਤੀ ਦੀਆਂ ਛੋਟੂ

ਪੇਪਰਾਂ 'ਚ ਪਰਚੀਆਂ ਵਰਤੀ ਦੀਆਂ ਛੋਟੂ
dimaag ਨੀ ਵਰਤੀ ਦੇ.....!!!!

ਇਕ ਤੇ ਗਰਮੀ ਨੇ ਮੱਤ ਮਾਰੀ ਏ

ਇਕ ਤੇ ਗਰਮੀ ਨੇ ਮੱਤ ਮਾਰੀ ਏ _
ਦੁਜੀ ਤੂੰ ਵੀ ਅੱਗ ਬਣੀ ਫਿਰਦੀ ਏਂ _

Thursday, May 10, 2012

ਲਿਆ ਤੇਰੇ ਪੈਰਾਂ ਨੂੰ ਮਲ੍ਹਮ ਲਗਾ ਦੇਵਾ

ਲਿਆ ਤੇਰੇ ਪੈਰਾਂ ਨੂੰ ਮਲ੍ਹਮ ਲਗਾ ਦੇਵਾ___ ਚੋਟ ਤਾ ਆਈ ਹੋਣੀ ਆ ਮੇਰੇ ਦਿਲ ਨੂੰ ਠੋਕਰ ਮਾਰ ਕੇ___

ਉਹਨਾ ਨੇ ਤਾ ਜਾਨਾ ਸੀ ਉਹ ਚਲੇ ਗਏ

ਉਹਨਾ ਨੇ ਤਾ ਜਾਨਾ ਸੀ ਉਹ ਚਲੇ ਗਏ,-- ਅਸੀ ਵੀ ਜੋ ਗਵਾੳਣਾ ਸੀ ਉਹ ਗਵਾ ਬੇਠੇ, ---- ਫਰਕ ਤਾ ਸਿਰਫ ਇੰਨਾ ਹੈ,--- ਕਿ ਉਹਨਾ ਦੀ ਜਿੰਦਗੀ ਦਾ ਇੱਕ "ਪੱਲ" ਗਿਆ,---ਤੇ ਸਾਡੀ ਉਸ ਇੱਕ "ਪੱਲ" ਵਿੱਚ ਸਾਰੀ ਜਿੰਦਗੀ ਚਲੇ ਗਈ..

ਜੇ ਨੀਵੀਂ ਪਾ ਕੇ ਲੰਘੀਏ

ਜੇ ਨੀਵੀਂ ਪਾ ਕੇ ਲੰਘੀਏ ਤਾਂ ਲੋਕ ਕਮਜ਼ੋਰ ਸਮਝਦੇ ਨੇ, ਅੱਖ ਮਿਲਾ ਕੇ ਲੰਘ ਜੀਏ ਤਾਂ ਕੁਝ ਹੋਰ ਸਮਝਦੇ ਨੇ..